Punjabi Attitude Status

ਜਿਹੜੇ ਕਹਿੰਦੇ ਆ ਨਾ ਤੇਰਾ veham ਕੱਢਣਾ
ਇੰਝ ਕਰੋ time ਤੁਸੀ ਕੱਡੋ👈
Veham ਮੈ ਕੱਡ du..ok
jashan talania too.

ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ,
ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ

ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ..
ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ

ਭਾਵੇਂ ਸ਼ਤਰੰਜ ਦੇ ‘ਪਿਆਦੇ’ ਵਰਗੇ ਆ
ਪਰ ਜੇਕਰ ਅਖਿਰ ਤਕ ਪਹੁੰਚੇ ਤਾਂ
ਸਾਰੀ Game ਪਲਟ ਦਿਆਂਗੇ

ਸੁਥਰਾ ਇਮਾਨ ਭਾਵੇਂ ਕੋੜੀ ਆ ਜੁਬਾਨ
ਕਦੇ ਪਿੱਠ ਪਿੱਛੇ ਚਲਾਕੀਆਂ ਨੀ ਕੀਤੀਆ

LOAFER ਨੀ ਆ ਿਮੱਤਰਾ
TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ

ਚੁੱਪ_ਚੁੱਪ ਰਹੀਏ ਬਹੁਤਾ ਨਹੀਓ ਬੋਲਦੇ, ਬਿਨਾਂ ਗੱਲੋ ਰਹਿੰਦੀ ਏ ਮੰਡੀਰ_ਮੱਚਦੀ,
ਖੋਲੀਏ ਨਾ ਭੇਤ ਕਦੇ ਚਾਲਬਾਜ ਨਾਲ, ਸ਼ੇਰ ਦੀ ਖੁਰਾਕ ਕੁੱਤੇ ਨੂੰ ਨੀ ਪੱਚਦੀ..

ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..
ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ..

ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,,
ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ..

ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾ
ਬਸ ਇਕ ਦਬਦਬਾ ਇਹਨਾਂ ਅੱਖਾਂ ਦਾ

ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ

ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 !
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ

HaterA ਚ HaTe ਹੇ , ਜੱਟ ਪੂਰਾ ਠੇਠ ਆ
ਸੱੜਦੇ ਨੇ ਸਾਲੇ ਮੈਂਥੋ Feeling Great ਆ..!!

ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ

ਜੱਟ ਦਾ ਦਮਾਗ _ ਤੇ ਿਪੰਡ ਆਲ਼ੇ ਜਵਾਕ_
_ਿਵਗੜ ਜਾਣ ਤਾਂ ਬਹੁਤ _ਮਾੜੇ ਹੁੰਦੇ ਆ

Your content